ਰੱਬ ਜੀ ਨੇ ਸਬ ਤੋ ਪੇਹਲਾ ਗਧਾ ਬਣਾਇਆ ਤੇ ਕੇਹਾ ਤੂ ਗਧਾ ਹੇ ਤੂ
ਸਵੇਰ ਤੋ ਲੈ ਕੇ ਸ਼ਾਮ
ਤਕ ਬਿਨਾ ਥਕੇ ਕਮ ਕਰੇਗਾ ,ਤੂ ਘ੍ਹਾ ਖਾਵੇਗਾ ਤੇਨੁ ਅਕਲ
ਨਹੀ ਹੋਣੀ ਤੇ ਤੇਰੀ ਉਮਰ
50 ਸਾਲ ਹੋਵੇਗੀ ,,ਗਧੇ ਨੇ ਕੇਹਾ 50 ਸਾਲ ਬਹੋਤ ਜ਼ਿਆਦਾ ਨੇ ਮੈਨੂ
20 ਸਾਲ ਹੀ ਦੇ
ਦੋ ,,ਰਬ ਜੀ ਨੇ ਕੇਹਾ ਠੀਕ ਹੇ
ਰੱਬ ਜੀ ਨੇ ਫਿਰ ਕੁੱਤੇ ਨੂ ਬਣਾਇਆ ਤੇ ਕੇਹਾ ਤੂ ਕੁੱਤਾ ਹੇ ,ਤੂ ਘਰ
ਦੀ ਰਖਵਾਲੀ ਕਰੇਗਾ ,ਤੂ ਆਦਮੀ ਦਾ ਦੋਸਤ ਹੋਵੇਗਾ ਤੂ ਓਹ
ਹੀ ਖਾਵੇਗਾ ਜੋ
ਆਦਮੀ ਤੇਨੁ ਦੇਵੇਗਾ ਤੇਰੀ ਉਮਰ 30 ਸਾਲ ਹੋਵੇਗੀ ,ਕੁੱਤੇ ਨੇ ਕੇਹਾ 30
ਸਾਲ ਬਹੋਤ
ਜ਼ਿਆਦਾ ਨੇ ,15 ਸਾਲ ਕਰ ਦੋ ,ਰਬ ਜੇ ਨੇ ਕੇਹਾ ਠੀਕ ਹੇ 15 ਸਾਲ
ਤੇਰੀ ਉਮਰ ਹੇ
ਫਿਰ ਰਬ ਜੀ ਨੇ ਬਾਂਦਰ ਨੂ ਬਣਾਇਆ ਤੇ ਕੇਹਾ ਤੂ ਬਾਂਦਰ ਹੇ ਤੂ
ਸਾਰਾ ਦਿਨ
ਸ਼੍ਲਾਂਗਾ ਮਾਰਦਾ ਏਦਰ ਓਧਰ(ਕਦੇ ਇਕ ਟਾਹਣੀ ਤੋ
ਦੂਸਰੀ ਟਾਹਣੀ ਤੇ )
ਫਿਰੇਗਾ ਤੇਰੀ ਉਮਰ 20 ਸਾਲ ਹੋਵੇਗੀ ,ਬਾਂਦਰ ਨੇ ਕੇਹਾ 20 ਸਾਲ
ਬਹੋਤ ਨੇ ਮੈਨੂ 10
ਸਾਲ ਹੇ ਦੇ ਦੋ ,ਰਬ ਜੀ ਨੇ ਕੇਹਾ ਜੇਵੇ ਤੇਰੀ ਮਰਜ਼ੀ 10 ਸਾਲ
ਤੇਰੀ ਉਮਰ ਹੋਵੇਗੀ
ਫਿਰ ਵਾਰੀ ਆਯੀ ਇਨਸਾਨ ਦੀ ਤੇ ਕੇਹਾ ਤੂ ਇਨਸਾਨ ਹੋਵੇਗਾ ਤੂ
ਧਰਤੀ ਦਾ ਸਬ ਤੋ
ਅਜੀਬ ਜੀਵ ਹੋਵੇਗਾ ,,ਤੂ ਆਪਣੀ ਅਕਲ ਨਾਲ ਸਾਰੇ
ਜਾਨਵਰਾ ਦਾ ਮਾਸਟਰ
ਹੋਵੇਗਾ ,ਤੂ ਦੁਨੀਆ ਤੇ ਰਾਜ ਕਰੇਗਾ ,ਤੇਰੀ ਉਮਰ 20 ਸਾਲ ਹੋਵੇਗੀ ,,
ਇਨਸਾਨ ਨੇ ਕੇਹਾ 20ਸਾਲ ਬਹੋਤ ਘਟ ਨੇ ਰਬ ਜੀ,ਤੁਸੀਂ ਮੇਨੂ 30
ਸਾਲ ਗਧੇ ਦੇ ਜੋ
ਓਸਨੇ ਮਨਾ ਕਰਤੇ ਸਨ ,15 ਸਾਲ ਕੁੱਤੇ ਦੇ ,ਤੇ 10 ਸਾਲ ਬਾਂਦਰ ਦੇ
ਦੋ ਜੋ ਓਹਨਾ ਨੇ
ਮਨਾ ਕਰ ਦੇਤੇ ਸਨ ਦੇ ਦੇਓ ,ਰਬ ਜੀ ਨੇ ਕੇਹਾ ਠੀਕ ਹੇ
ਓਦੋ ਤੇ ਲੈ ਕੇ ਅਜ ਤਕ ਇਨਸਾਨ 20 ਸਾਲ ਇਨਸਾਨ
ਦੀ ਤਰ੍ਹਾ ਜ਼ੇਓੰਦਾ ਹੇ ,,ਸ਼ਾਦੀ ਕਰਦਾ ਹੇ 30 ਸਾਲ ਗਧੇ
ਦੀ ਤਰ੍ਹਾ ਸਾਰਾ ਬੋਜ
ਆਪਣੇ ਓਤੇ ਲੇੰਦਾ ਹੇ ਦਿਨ ਰਾਤ ਕਮ ਕਰਦਾ ਹੇ, ਬਚਿਆ
ਦੀ ਸਾਰੀ ਜੇਮੇਵਾਰੀ ਚੁਕਦਾ ਹੇ
ਤੇ ਜਦੋ ਬਚੇ ਵਡੇ ਹੋ ਜਾਂਦੇ ਨੇ ਤਾ 15 ਸਾਲ ਕੁੱਤੇ ਦੀ ਤਰ੍ਹਾ ਘਰ
ਦੀ ਰਖਵਾਲੀ ਕਰਦਾ ਹੇ (ਜੋ ਉਮਰ ਓਸਨੇ ਕੁੱਤੇ ਦੀ ਲਈ ਸੀ )ਜਿਸ
ਤਰ੍ਹਾ ਦਾ ਮਿਲਦਾ ਖਾ ਲੇੰਦਾ ਹੇ
ਓਸ ਤੂ ਬਾਅਦ ਰੀਟਰਮਿੰਟ ਹੋ ਜਾਂਦੀ ਆ ਤਾ ਇਨਸਾਨ 10 ਸਾਲ
ਬਾਂਦਰ ਵਾਂਗੂ
ਜੇਓੰਦਾ ਹੇ ,ਏਕ ਘਰ ਤੋ ਦੂਸਰੇ ਘਰ ਜਾ ਆਪਣੇ ਇਕ ਪੁੱਤਰ ਦੇ ਘਰ
ਕਦੇ ਦੂਸਰੇ ਪੁੱਤਰ ਦੇ ਘਰ
ਆਓਂਦਾ ਜਾਂਦਾ ਰਿਹੰਦਾ ਹੇ ਅਤੇ ਨਵੇ ਨਵੇ ਤਰੀਕੇ ਲਭਦਾ ਹੇ ਆਪਣੇ
ਪੋਤੇ ਪੋਤੀਆ ਨੂ ਖੁਸ਼
ਕਰਨ ਲਈ__
ਇਹ ਹੀ ਜਿੰਦਗੀ ਦੀ ਸਚਾਈ ਹੇ
0 comments:
Post a Comment