1. ਪੈਸੇ ਵਰਗ਼ਾ ਪੀਰ ਨਾ ਕੋਈ,ਪੂਜੇ ਦੁਨੀਆ ਸਾਰੀ..
ਨਸ਼ਾ ਜ਼ਵਾਨੀ ਵਰਗ਼ਾ ਹੈਨੀ, ਇਸਕ ਜਿਹੀ ਬਿਮਾਰੀ..
ਪੇਟ ਜਿਹਾ ਕੋਈ ਪਾਪੀ ਹੈਨੀ,ਦਿਲ ਵਰਗਾ ਦਿਲਦਾਰ
ਨਹੀ..
ਪਿਓ ਵਰਗ਼ਾ ਹਮਦਰਦ ਕੋਈ ਨੀ,ਮਾ ਵਰਗਾ ਕੋਈ
ਪਿਆਰ ਨਹੀ..
2. Chubiya v Laiya Ne
Mann fr v Ganda Ae
Tere Naa di Mahima V
Ruzgar Da Dhanda Ae
Bda Khauroo Paya Ae
Kutt tble hathan ne
Jina nu tu disda oh koi hor e akhan ne..
Oh meri maa diya akhan ne
3. ਕੋਸ਼ਿਸ਼ ਤਾ ਕੀਤੀ ਏ.ਲੱਭਣ ਲਈ ਲੱਖਾ ਨੇ ......
ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰ ਅੱਖਾ ਨੇ.....
ਪੱਥਰ ਦੀ ਇਮਾਰਤ ਏ ਜਿੱਥੇ ਜਾ ਕੇ ਬਹਿੰਦੇ ਆ...
ਤੇਰਾ ਪਤਾ ਨਹੀ ਦਿਸਦਾ ਪਰ ੳਂਝ ਨਾਮ ਤਾਂ ਲੇਨੇ ਆ....
4. ਬੰਦੇ ਨੂੰ ਰੱਬ ਦੀ ਰਜ਼ਾ ਵਿੱਚ
ਰਹਿਣਾ ਸਿੱਖ
ਲਹਿਣਾ ਚਾਹੀਦਾ,
ਨਹੀਂ ਤਾਂ ਰੱਬ ਕੁੱਲੀਆਂ 'ਚ
ਰਹਿਣਾ ਸਿਖਾ ਦਿੰਦਾ.
5. ਹੱਸ ਕੇ ਸਭ ਨਾਲ ਗੱਲ ਕਰੀਏ,,
ਲੜਾਈਆਂ ਕਰਕੇ ਕੀ ਲੈਣਾ...
ਵਾਹਿਗੁਰੂ ਸਭ ਸੁੱਖੀ ਵੱਸਣ ,,
ਬੁਰਾਈਆਂ ਕਰਕੇ ਕੀ ਲੈਣਾ !!
0 comments:
Post a Comment